ਆਂਵਲੇ ਦੀ ਚਟਣੀ
Aamla Chutney Recipe –
ਸਮਗਰੀ
(Gooseberry) ਆਂਵਲੇ 1 ਕਿਲੋ
(Sugar) ਚੀਨੀ 1 ਕਿਲੋ
(Alum) ਫਟਕੜੀ 5 ਗ੍ਰਾਮ
(Salt) ਨਮਕ 10 ਗ੍ਰਾਮ
(Red Chilli) ਲਾਲ ਮਿਰਚ 5 ਗ੍ਰਾਮ
ਤਰੀਕਾ
ਆਂਵਲੀਆਂ ਨੂੰ ਪਾਣੀ ਵਿੱਚ ਧੋ ਲਵੋ |
ਫਟਕੜੀ ਅਤੇ ਪਾਣੀ ਦਾ ਘੋਲ ਬਣਾ ਕੇ ਮਿੰਟ ਲਈ ਆਂਵਲੀਆਂ ਨੂੰ ਉਬਾਲੋ ਜਾਂ ਨਰਮ ਹੋਣ ਤੱਕ ਉਬਾਲੋ |
ਆਂਵਲੀਆਂ (Gooseberry) ਦੇ ਗਿਟਕ ਕੱਢ ਦਿਉ ਅਤੇ ਆਂਵਲੀਆਂ ਨੂੰ ਚੰਗੀ ਤਰ੍ਹਾਂ ਮਸਲ ਲਵੋ | (Aamla Chutney Recipe)
ਮਸਲੇ ਹੋਏ ਆਂਵਲੀਆਂ ਵਿੱਚ ਚੀਨੀ, ਨਮਕ ਅਤੇ ਲਾਲ ਮਿਰਚ ਪਾ ਦਿਉ ਅਤੇ ਉਦੋਂ ਤੱਕ ਪਕਾਉ ਜਦ ਤੱਕ ਚਟਨੀ ਵਰਗਾ ਗਾੜ੍ਹਾ ਹੋ ਜਾਵੇ |
ਚਟਣੀ ਨੂੰ ਸਾਫ਼ ਬੋਤਲਾਂ ਵਿੱਚ ਭਰ ਲਵੋ ਅਤੇ ਬੋਤਲਾਂ ਚੰਗੀ ਤਰ੍ਹਾਂ ਬੰਦ ਕਰ ਲਵੋ |