Herbal Tips Must Use In Daily Life
Herbal Tips
ਰਾਤ ਨੂੰ ਸਾਉਣ ਤੋ ਪਹਿਲਾਂ ਕੀ ਕਰ ਚਾਹਿਦਾ ਹੈ – ਸਾਉਣ ਤੋਂ ਪਹਿਲਾ 20 ਮਿੰਟ ਸੈਰ ਕਰਨ ਨਾਲ ਖਾਣਾ ਹਜਮ ਹੁੰਦਾ ਤੇ ਵਜ਼ਨ ਵੀ ਘੱਟ ਜਾਂਦਾ |
ਘੱਟੇ ਡਕਾਰ ਦਾ ਰਾਮਬਾਣ ਇਲਾਜ – ਭੁੰਨੇ ਹੋਏ ਜੀਰੇ ਦਾ ਸੇਵਨ ਸੇਂਧਾ ਨਮਕ ਵਿਚ ਮਿਲਾ ਕੇ ਕੋਸੇ ਪਾਣੀ ਨਾਲ ਕਰਨ ਤੇ ਖੱਟੇ ਡਕਾਰ ਦੀ ਸਮੱਸਿਆ ਖਤਮ ਹੁੰਦੀ ਹੈ |
ਖੜੇ ਹੋ ਕੇ ਪਾਣੀ ਪੀਣ ਦਾ ਨੁਕਸਾਨ – ਖੜੇ ਹੋ ਕੇ ਪਾਣੀ ਪੀਣ ਨਾਲ ਪਾਣੀ ਕਿਡਨੀ ਵਿਚੋਂ ਅਣਪੁਣਿਆ ਹੀ ਰਹਿ ਜਾਂਦਾ ਹੈ, ਜਿਸ ਨਾਲ ਕਿਡਨੀ ਖ਼ਰਾਬ ਹੋਣ ਦਾ ਡਰ ਰਹਿੰਦਾ ਹੈ |
ਨਕਸੀਰ – 2-3 ਚਮਚ ਗੂੰਦ ਕਤੀਰਾ ਰਾਤ ਨੂੰ ਭਿਉਂ ਕੇ ਸਵੇਰੇ ਦੁੱਧ ਜਾਂ ਖੰਡ ਨਾਲ ਲਓ | ਨਕਸੀਰ ਠੀਕ ਹੋ ਜਾਂਦਾ ਹੈ |
ਨਸ਼ਾ ਛੱਡਣ ਦਾ ਘਰੇਲੂ ਇਲਾਜ – ਅਦਰਕ ਦੇ ਛੋਟੇ ਟੁਕੜੇ ਕੱਟ ਕੇ ਸੇਂਧਾ ਨਮਕ ਲਗਾ ਕੇ ਤੇ ਨਿੰਬੂ ਲਾ ਕੇ ਧੁੱਪ ਵਿਚ ਸੁਕਾ ਲਓ | ਜਦੋਂ ਵੀ ਨਸ਼ੇ ਦੀ ਤੋੜ ਲੱਗੇ ਇੱਕ ਟੁਕੜਾ ਚੂਸਣ ਨਾਲ ਨਸ਼ੇ ਦੀ ਤੋੜ ਘੱਟ ਜਾਵੇਗੀ |
ਜੈਫਲ ਤੇ ਜਾਵਿਤਰੀ – ਜੈਫਲ ਤੇ ਜਾਵਿਤਰੀ ਨੂੰ ਗਰਮ ਮਸਾਲੇ ਵਿੱਚ ਜ਼ਰੂਰ ਸ਼ਾਮਿਲ ਕਰੋ ਇਹ ਗੁਰਦੇ ਦੇ ਪਿੱਤੇ ਅੰਦਰ ਪੱਥਰੀ ਨਹੀਂ ਬਣਨ ਦਿੰਦਾ |
ਅਗਰ ਪਿਆਸ ਜਿਆਦਾ ਲੱਗੇ ਤਾ ਕਿਸ ਚੀਜ ਦੀ ਧਿਆਨ ਰਖਣਾ ਚਾਹਿਦਾ ਹੈ – ਜੇ ਪਿਆਸ ਜਾਦਾ ਲੱਗੇ ਜਾਂ ਪਾਣੀ ਪੀਣ ਤੇ ਵੀ ਨਾਂ ਬੁਝੇ ਤਾਂ ਸਿਹਤ ਸੰਭਾਲ ਵੱਲ ਧਿਆਨ ਦੇਵੋ, ਨਹੀਂ ਤਾਂ ਭਵਿੱਖ ਵਿਚ ਸੂਗਰ ਹੋਣ ਦੀ ਸੰਭਾਵਨਾ ਹੈ |
ਹਰਟ ਅਟੈਕ ਤਾ ਖਤਰਾ ਵੱਧ ਸਕਦਾ ਹੈ ਅਗਰ – ਸੇਵੇਰੇ ਦਾ ਖਾਣਾ ਨਾਂ ਖਾਣ ਵਿਚ ਹਰਟ ਅਟੈਕ ਦਾ ਖਤਰਾ 30 % ਜਿਆਦਾ ਹੁੰਦਾ ਹੈ |
Herbal Tips
ਪੀਲੀਆ – ਨਿੰਮ ਦੇ ਪੱਤਿਆਂ ਦੇ ਰਸ ਦੇ ਦੋ ਚਮਚੇ ਲੈ ਕੇ ਦੋ ਚਮਚੇ ਸ਼ਹਿਦ ਪਾ ਕੇ ਸਵੇਰੇ ਲੈਣ ਨਾਲ ਪੀਲੀਆ ਠੀਕ ਹੁੰਦਾ ਹੈ |
ਮੁਹਾਂਸੇ – ਲਾਲ ਚੰਦਨ, ਜੈਫਲ, ਕਾਲੀ ਮਿਰਚ ਬਰਾਬਰ ਮਾਤਰਾ ਵਿਚ ਲੈ ਕੇ ਪਾਣੀ ਚ ਘੋਟ ਕੇ ਲਾਉਣ ਨਾਲ ਮੁਹਾਂਸੇ ਠੀਕ ਹੋ ਜਾਂਦੇ ਹਨ |
ਹਿਚਕੀ – ਹਿਚਕੀ ਲੱਗਣ ਤੇ ਛੋਟੀ ਇਲਾਇਚੀ ਖਾਣ ਨਾਲ ਹਿਚਕੀ ਠੀਕ ਹੋ ਜਾਂਦੀ ਹੈ |
ਐਲੋਵੇਰਾ – ਇਕ ਚਮਚ ਐਲੋਵੇਰਾ ਜੇਲ ਤੇ ਸ਼ਹਿਦ ਮਿਲਾ ਕੇ ਜਲੇ ਥਾਂ ਤੇ ਲਾਉਣ ਨਾਲ ਨਿਸ਼ਾਨ ਨਹੀਂ ਰਹਿੰਦੇ ਤੇ ਜ਼ਖਮ ਜਲਦੀ ਠੀਕ ਹੁੰਦੇ ਹਨ |
ਕੰਨ ਦਰਦ ਦਾ ਇਲਾਜ – ਸੁਦਰਸ਼ਨ ਦੇ ਪੱਤਿਆਂ ਰਸ ਕੋਸਾ ਕਰ ਕੇ ਕੰਨ ਵਿਚ ਪਾਉਣ ਨਾਲ ਕੰਨ ਵਿਚ ਪਾਉਣ ਨਾਲ ਕੰਨ ਦਰਦ ਤੋਂ ਰਾਹਤ ਮਿਲਦੀ ਹੈ |
ਅਜਵਾਇਣ – ਅਜਵਾਇਣ ਪਾਣੀ ਵਿਚ ਘੋਲ ਕੇ ਗਰਾਰੇ ਕਰਨ ਨਾਲ ਗਲ ਦਰਦ ਤੋਂ ਰਾਹਤ ਮਿਲਦੀ ਹੈ |
ਅਖਰੋਟ – ਸਵੇਰੇ ਖਾਲੀ ਪੇਟ ਇਕ ਅਖਰੋਟ ਖਾਣ ਨਾਲ ਗੋਡੇ ਦਾ ਦਰਦ ਠੀਕ ਹੁੰਦਾ ਹੈ |
ਲਸਣ – ਸਵੇਰ ਵੇਲੇ ਕੱਚਾ ਲਸਣ ਖਾਣ ਨਾਲ ਖੂਨ ਦਾ ਸੰਚਾਰ ਤੇਜ਼ ਹੋ ਜਾਂਦਾ ਹੈ ਜੋ ਵਾਧੂ ਊਰਜਾ ਜਾਂ ਫਾਲਤੂ ਚਰਬੀ ਦੀ ਖਪਤ ਕਰਕੇ ਸ਼ਰੀਰ ਨੂੰ ਤੰਦਰੁਸਤੀ ਪ੍ਰਦਾਨ ਕਰਦਾ ਹੈ |
ਬਲੱਡ ਕੈਂਸਰ ਦਾ ਇਲਾਜ – ਅੰਗੂਰ ਦੇ ਬੀਜਾਂ ਦਾ ਅਰਕ ਬਣਾ ਕੇ ਖਾਣ ਨਾਲ ਬਲੱਡ ਕੈਂਸਰ ਠੀਕ ਹੁੰਦਾ ਹੈ | ਅੰਗੂਰ ਦੇ ਬੀਜਾਂ ਦਾ ਅਰਕ, ਟੇਬਲੇਟ, ਕੈਪਸੂਲ ਜਾਂ ਤਰਲ ਰੂਪ ਵਿਚ ਫਾਰਮੈਸੀ ਤੋਂ ਮਿਲ ਜਾਵੇਗਾ |
ਮੋਟਾਪਾ – ਨਿੰਬੂ ਅਤੇ ਕਰੇਲੇ ਦਾ ਰਸ ਮਿਲਾ ਕੇ ਪੀਣ ਨਾਲ ਮੋਟਾਪਾ ਘੱਟਦਾ ਹੈ |